Lakeeran Asees Kaur, Devenderpal Singh Hindi Song Sung By Asees Kaur And Released On 2nd July 2021 Under , Music Given By Amit Trivedi, Lyrics Penned By Sidhant Mago, 03:32 Is Total Duration Time Of "Asees Kaur, Devenderpal Singh" – Lakeeran Song, Lakeeran song download Mp3
Album | Haseen Dillruba |
Singers | Asees Kaur,Devenderpal Singh |
Lyricist | Sidhant Mago |
Music By | Amit Trivedi |
Released On | 02 Jul, 2021 |
Lakeeran Song Lyrics
Lyrics By : Sidhant Mago
ਨਾਲ-ਨਾਲ ਰਹਿ ਕੇ ਵੀ ਦੂਰ-ਦੂਰ ਰਹਿਣਾ
ਖੁੱਲ੍ਹ ਕੇ ਨਾ ਕੁਛ ਕਹਿ ਪਾਵਾਂ
ਯਾ ਤੇ ਚੁੱਪ ਰਹਿਣਾ, ਯਾ ਤੇ ਕੌੜਾ ਕਹਿਣਾ
ਗੱਲ ਕੋਈ ਮਿੱਠੀ ਨਾ ਸੁਣਾਵਾਂ
ਹੋ, ਉਸ ਨੂੰ ਮਨਾਵਾਂ ਯਾ ਖੁਦ ਨੂੰ ਮਨਾਵਾਂ?
ਕਿਸਮਤ ਨੂੰ ਕੈਸੇ ਸਮਝਾਵਾਂ ਜਾਵਾਂ?
ਕਿ ਸੱਭ ਕੁਛ ਅਬ ਲਕੀਰਾਂ, ਅਬ ਲਕੀਰਾਂ
ਲਕੀਰਾਂ ′ਤੇ ਛੱਡ ਕੇ, ਲਕੀਰਾਂ ‘ਤੇ ਛੱਡ ਕੇ ਜਾਵਾਂ ਰੇ
ਕਿ ਸੱਭ ਕੁਛ ਅਬ ਲਕੀਰਾਂ, ਅਬ ਲਕੀਰਾਂ
ਲਕੀਰਾਂ ′ਤੇ ਛੱਡ ਕੇ, ਲਕੀਰਾਂ ‘ਤੇ ਛੱਡ ਕੇ ਜਾਵਾਂ ਰੇ (ਜਾਵਾਂ ਰੇ)
ਹੋ, ਦਿਨ ਕਟ ਜਾਣ, ਫ਼ਿਰ ਰਾਤੇਂ ਸ਼ੁਰੂ
ਔਰ ਰਾਤਾਂ ‘ਚ ਘਰ ਵਿੱਚ ਕੱਲੇ ਫ਼ਿਰੂੰ, ਮੈਂ ਫ਼ਿਰੂੰ, ਮੈਂ ਫ਼ਿਰੂੰ
ਓ, ਖੁਦ ਨਾਲ ਦਿਨ ਭਰ ਗੱਲਾਂ ਕਰੂੰ
ਔਰ ਕਿਸੀ ਦੇ ਵੀ ਨਾਲ ਨਾ ਹੱਸ ਕੇ ਮਿਲੂੰ, ਨਾ ਮਿਲੂੰ, ਨਾ ਮਿਲੂੰ
ਹੋ, ਅੱਖ ਬੰਦ ਕਰਕੇ ਹੰਝੂ ਛੁਪਾਵਾਂ
ਕਿਸਮਤ ਨੂੰ ਕੈਸੇ ਸਮਝਾਵਾਂ ਜਾਵਾਂ?
ਕਿ ਸੱਭ ਕੁਛ ਅਬ ਲਕੀਰਾਂ, ਅਬ ਲਕੀਰਾਂ
ਲਕੀਰਾਂ ′ਤੇ ਛੱਡ ਕੇ, ਲਕੀਰਾਂ ′ਤੇ ਛੱਡ ਕੇ ਜਾਵਾਂ ਰੇ (ਜਾਵਾਂ ਰੇ)
ਕਿ ਸੱਭ ਕੁਛ ਅਬ ਲਕੀਰਾਂ, ਅਬ ਲਕੀਰਾਂ
ਲਕੀਰਾਂ ‘ਤੇ ਛੱਡ ਕੇ, ਲਕੀਰਾਂ ′ਤੇ ਛੱਡ ਕੇ ਜਾਵਾਂ ਰੇ (ਜਾਵਾਂ ਰੇ)
ਕਿ ਸੱਭ ਕੁਛ ਅਬ ਲਕੀਰਾਂ, ਅਬ ਲਕੀਰਾਂ
ਲਕੀਰਾਂ ‘ਤੇ ਛੱਡ ਕੇ, ਲਕੀਰਾਂ ′ਤੇ ਛੱਡ ਕੇ ਜਾਵਾਂ ਰੇ
ਕਿ ਸੱਭ ਕੁਛ ਅਬ ਲਕੀਰਾਂ, ਅਬ ਲਕੀਰਾਂ
ਲਕੀਰਾਂ ‘ਤੇ ਛੱਡ ਕੇ, ਲਕੀਰਾਂ ′ਤੇ ਛੱਡ ਕੇ ਜਾਵਾਂ ਰੇ